Diljit Dosanjh Famous Movie Dialogues in Punjabi

Diljit Dosanjh Famous Movie Dialogues in Punjabi

BBK DAV College tohn hain?
nahi. saariyaan sohniyaan kudiyan BBK di nahi hundiyaan, Khalsa College toh v hundiyaan.
Huh! main kadon keha tu sohni hai? HeHe!!
Sohna taan Khalsa College da bhangra hunda.
BBK DAV ਕਾਲਜ ਤੋਂ ਹੈਂ ?
ਨਹੀਂ . ਸਾਰੀਆਂ ਸੋਹਣੀਆਂ ਕੁੜੀਆਂ BBK ਦੀ ਨਹੀਂ ਹੁੰਦੀਆਂ , ਖਾਲਸਾ ਕਾਲਜ ਤੋਹ ਵੀ ਹੁੰਦੀਆਂ .
ਹੁਹ ! ਮੈਂ ਕਦੋਂ ਕਿਹਾ ਤੂੰ ਸੋਹਨਿi ਹੈ ? HeHe !!
ਸੋਹਣਾ ਤਾਂ ਖਾਲਸਾ ਕਾਲਜ ਦਾ ਭੰਗੜਾ ਹੁੰਦਾ .