Punjabi Movie Dialogues | Diljit Dosanjh in Ambarsariya

Punjabi Movie Dialogues | Diljit Dosanjh in Ambarsariya

“ਸੁਨਲਈਟ ਵਰਗੇ ਮੇਰੇ ਮਹਿਬੂਬ ਦੇ ਨੈਣਾ ਚ ਮੱਸਿਆ ਦੀ ਰਾਤ ਦਾ ਸੂਰਮਾ ਪਾ ਦਿਆਂ ..
ਟਵਿੰਕਲ ਟਵਿੰਕਲ ਸਾਰੇ ਲਿੱਤਲੇ ਸਟਾਰ ਤੇਰੀ ਚੁੰਨੀਆਂ ਚ ਜੱਦ ਦਿਆਂ..
ਰਿੰਗ ਰਿੰਗ ਦੁਨੀਆਂ ਦੇ ਸਾਰੇ ਰੋਸੇਸ ਦੀ ਬੁੱਲਾਂ ਲਾਇ ਸੁਰਖੀ ਬਣਾ ਦਿਆਂ …
2 ਲਿੱਤਲੇ ਡਿਕਯ ਬਰ੍ਡ੍ਸ ਤੇਰੇ ਹੁਸਨ ਦੀ ਰਾਖੀ ਬੈਠਾ ਦੀਆ ..
ਤੇ ਫੇਰ ਤੈਨੂੰ ਅੱਖਾਂ ਕਮਲੀਏ ਏਨੂੰ ਕਲੋਲ ਨਾ ਸਮਝੀ ਸੋਨੀ ਤੂੰ ਵਾਕੇਯੀਏ ਬਹੁਤ ਹੈਂ” | Punjabi Movie Dialogues